The official trailer of #MittiDePutt is out now.
A powerful story of legacy, relationships, rivalry and the enduring spirit of Punjab, brought to life with scale, emotion and conviction.
Releasing worldwide on 18th September 2026.
Pan India Distribution by Dharma Productions.
Karan Johar, Adar Poonawalla, Apoorva Mehta, Bhumika Bhandula
Star Cast: Dev Kharoud, Sharan Kaur, Vikramjeet Virk, Anita Meet, Yograj Singh, Mahabir Bhullar, Ashish Duggal, Pardeep Cheema, Aman Dhaliwal, Aman Suthdar, Deepak Kamboj, Dilawar Sidhu, Manjit Singh, Vikramjit Khehra, Ravinder Mand, Rang Dev, Sukh Dandiwal, Ravneet Kaur, Harinder Bhullar, Gurinder Makna, Jasbir Gill
Directed by: R Malkana
Produced by: Iqbal Cheema & Amar Hundal
Story & Screenplay: Amar Hundal
Screenplay & Dialogues: Ryan Khan & Raj S Jhinjar
Music by: Avvy Sra
#MittiDePutt #PunjabiMovie #DharmaProductions
Follow Dharma Productions –
Website:
Instagram:
Facebook:
X:
Youtube:
WhatsApp:
Follow Dharma Distribution for latest updates –
Instagram:
Facebook:
X:
source

Vikram Virk Bahut Best Actor ha oss nu ma 10+2 class ( 2003) too acting de training and as Model laye hard work karde dekya ha .Apne vadia acting karke oh South dea movie ch kaffi kaam kitta and Bollywood ch movies milya . Sadde Punjabi cinema na aaj tak kesse Talented actor nu aage Auan hee nahi deta na he oss de kadar paye . Eh kuch ku singers de karke punjabi Cinema loss val ja reha ha and ja eh kuch ku singers jinna nu acting barre ptta he nahi na piche hoye ta bahut jaldi ess punjabi cinema nu khatam kar Deange . Good luck Dev khroud & Vikram Virk
ਆ ਰੋਲ ਦੇਵ ਖਰੋੜ ਬਾਈ ਨੂੰ ਹੀ ਸਹੀ ਲੱਗਦੇ ਆ ਪੂਰੀ ਜਾਣ ਪਾ ਦਿੰਦਾ ਫਿਲਮ ਚ ਵੀਰ ਇੱਕ ਗੁਰਜੀਤ ਤੂਤ ਤੇ ਵੀ ਬਣੌਣੀ ਚਾਹੀਦੀ ਆ
Siraaa tesear aaa ❤️🔥
Dop nu❤🎉 🫡
Only subscribing Dharma because of Punjabi Cinema…. 🎦 ❤
Siraaa
Bgm❤
Dev Kharoud di look Gurdaas Maan Saab jehi lag rahi ay
ਟਰੇਲਰ ਤਾਂ ਸਿਰਾ ਬਾਈ ਜੀ ਮੂਵੀ ਵੀ ਸਿਰਾ ਹੀ ਹੋਊ ਦੇਵ ਵਾਈ ਦੀ ਬਲੋਕ ਬਸਟਰ ਮੂਵੀ ਆ
ਬਹੁਤ ਸੋਹਣੀ ਮੂਵੀ ਹੋਊ ਦੇਵ ਬਾਈ ਦੀ
Sirra ❤❤❤❤
❤
Both vadiya nahi taa lul lene pyar vich e movies bnayi jnde 😂😂😂 aajkl a hi dekhde lok joo sach a vadiya a dev 22 diya sariya movie kaint ne ,, sarpanch movie v kaint c ❤❤
ਮਿੱਟੀ ਦੇ ਪੁੱਤ ਸਿਰਫ਼ ਇੱਕ ਫ਼ਿਲਮ ਨਹੀਂ, ਇਹ ਮਿੱਟੀ ਨਾਲ ਜੁੜੇ ਜਜ਼ਬਾਤਾਂ ਤੇ ਆਪਣੇਪਣ ਦੀ ਕਹਾਣੀ ਹੈ।
ਜੋ ਆਪਣੀ ਮਿੱਟੀ ਦੀ ਖੁਸ਼ਬੂ ਨੂੰ ਸਮਝਦੇ ਨੇ, ਉਹ ਇਸ ਫ਼ਿਲਮ ਦੇ ਹਰ ਕਿਰਦਾਰ ਵਿੱਚ ਆਪਣਾ ਅਕਸ ਜ਼ਰੂਰ ਵੇਖਣਗੇ।
❤❤❤
ਦੇਵ ਬਾਈ ਵਧੀਆਂ ਕੰਮ ਕਰ ਰਿਹਾ,
❤❤❤❤❤
Thank you dharma for supporting good cinema ❤
❤❤❤❤
Why does this feel like a cheap copy of "The Legend of Maula Jatt"
👌👌👌👌
ਬਹੁਤ ਵਧੀਆ ਫ਼ਿਲਮ ਟ੍ਰੇਲਰ
Lo ji aa rahi ik hor punjabi blockbuster..sirra trailer bro
VVery nice ❤🎉
Bahut time baad dev de movie vadia lag rhi aa dil kehnda ae pka superhit hoyu
🎉🎉🎉❤
Floppp
ਟਰੇਲਰ ਘੈਂਟ ਆ ਤਾਂ ਫਿਲਮ ਵੀ ਵਧੀਆ ਹੋਊ। ਪਰ ਮਿੱਟੀ ਦੇ ਪੁੱਤ ਮਿੱਟੀ ਲਈ ਲੜਦੇ ਹੁੰਦੇ ਨੇ ਨਾ ਕਿ ਆਪਣੇ ਨਿੱਜ ਲਈ।
Gravity te logic ne aatam hatya karli
2:29 Ai?
ਇਹ ਫਿਲਮ ਤਾਂ ਸਿਨੇਮੇ ਵਿੱਚ ਹੀ ਦੇਖਣੀ ਚਾਹੀਦੀ ਆ ਸਿਰਾ ਲਾਇਆ ਪਿਆ ❤❤❤
❤❤
Eh ta ghaintt lgdi aa
🔥🔥🔥
❤
ਸਿਰਾ ਟ੍ਰੇਲਰ ❤
Amazing Trailer 🔥🔥…..Waiting to watch it eagerly.
ਮੇਰੀ ਦੋਸਤ sharan ji ਸੁਭਾਅ ਬਹੁਤ ਨਰਮ ਆ ਜੀ, ਮੈ sharan ji ਦੀ ਲੰਬੀ ਗੁੱਤ ਹੱਥ ਪੈ sharan ji ਨਾਲ ਫੋਟੋ ਖਿੱਚਵਾਈ ਸੀ ਜੀ, ਲਵ ਯੂ sharan ji❤
Action ਨਹੀਂ ਵਧੀਆ, ਲੜਾਈ ਪੰਜਾਬੀ ਸਟਾਇਲ ਵਿੱਚ ਹੋਣੀ ਚਾਹੀਦੀ ਹੈ, ਪੁੱਤ ਜੱਟਾਂ ਦੇ ਵਰਗੀ ਨਹੀਂ ਕਿਸੇ ਤੋ ਫਿਲਮ ਬਣਨੀ
Gravity ne atim hatya krli
Dev kharoud best actor in punjabi movie❤❤
ਮੇਰੀ ਦੋਸਤ sharan kaur ji ਦੀ ਐਕਟਿੰਗ ਬਹੁਤ ਹੀ ਜਿਆਦਾ ਘੈਟ ਆ ਜੀ, ਲਵ ਯੂ sharan ji❤❤
Deserves 100cr