Amandeep Kaur Success Story: 50 ਹਜ਼ਾਰ ਤੋਂ 6 ਸਾਲਾਂ ‘ਚ ਕਰੋੜਾਂ ਦਾ ਸਫ਼ਰ | Uncut By Rupinder Sandhu
Description
ਇਸ ਖ਼ਾਸ ਐਪੀਸੋਡ ਵਿੱਚ ਜਾਣੋ ਅਮਨਦੀਪ ਕੌਰ ਦੀ ਪ੍ਰੇਰਨਾਦਾਇਕ ਕਹਾਣੀ—ਜਿਸਨੇ ਮਹਿਜ਼ 50 ਹਜ਼ਾਰ ਰੁਪਏ ਤੋਂ ਸ਼ੁਰੂਆਤ ਕਰਕੇ 6 ਸਾਲਾਂ ਵਿੱਚ ਕਰੋੜਾਂ ਦਾ ਮੁਕਾਮ ਹਾਸਲ ਕੀਤਾ।
Welcome to another highly inspiring episode on Uncut By Rupinder Sandhu! Today, we sit down with Amandeep Kaur to uncover her incredible journey from starting with just ₹50,000 to building an empire worth crores in only 6 years. Watch the full interview to learn about her struggles, business strategies, and the mindset that led to her ultimate success.
Don’t forget to like, comment, and subscribe for more uplifting, ground-level stories!
Credits:
Program: Uplifting talks Aam Gharan Diyan Kudiyan
Anchor: Rupinder Kaur Sandhu
Guest: Amandeep Kaur
Label: Uncut By Rupinder Sandhu
Video Editor & Content Manager: Jaspal Singh Gill
00:05:04 ਮੈਂ ਘਰੇ ਆ ਕੇ ਜਿੱਦਾਂ ਆਪਣੀ ਮੰਮੀ ਨੂੰ ਕਈ ਵਾਰ
ਕਹਿਣਾ ਕਿ ਮਾਂ ਮੈਨੂੰ ਵੀ ਉਦਾਂ ਦਾ ਸੂਟ ਚਾਹੀਦਾ
00:14:01 ਉਹ ਸੂਟਾਂ ਦੀ ਭੁੱਖ ਨੇ ਮੈਨੂੰ ਬਹੁਤ ਬਹੁਤ ਕੁਛ
ਦਿੱਤਾ ਮੈਂ ਛੱਤ ਤੇ ਚੜ ਕੇ ਤੇ ਮੈਂ ਚੁੰਨੀ ਨੂੰ
21:47:02 ਤੇ ਆਪਾਂ ਕਿਵੇਂ ਕਰ ਲੈਂਦੇ ਉਹ ਬਿਜ਼ਨਸ ਕਿੱਦਾਂ
ਚੱਲ ਜਾਂਦੇ ਫਿਰ ਜੇ ਉਹ ਬਿਜ਼ਨਸ ਚੱਲ ਜਾਂਦੇ
36:44:21 ਸੀ ਕਿ ਬੰਦੇ ਦੇ ਹਾਲਾਤ ਬਿਲਕੁਲ ਹੀ ਡਿਫਰੈਂਟ
ਹੁੰਦੇ ਨੇ ਹਨਾ ਉਹ ਸੋਸ਼ਲੀ ਵੀ ਕੋਨਫੀਡੈਂਟ ਹੁੰਦਾ
Search Tags & Keywords
Amandeep Kaur interview, 50 hazar to crore success story, Uncut by Rupinder Sandhu, Rupinder Kaur Sandhu, Punjabi success story, women empowerment Punjabi, business ideas in Punjabi, Punjabi motivational video, inspiring Punjabi interviews, Aam Gharan Diyan Kudiyan, Punjabi podcast, business tips Punjabi, Amandeep Kaur business,
#AmandeepKaur #UncutByRupinderSandhu #SuccessStory #PunjabiInterview #WomenEmpowerment #BusinessMotivation #RupinderKaurSandhu #AamGharanDiyanKudiyan
source

ਅਮਨਦੀਪ ਹੁਰਾਂ ਨੇ ਅਬੋਹਰ ਦੇ ਇੱਕ ਪਿੰਡ ਤੋਂ ਗੰਗਾਨਗਰ ਰਾਜਸਥਾਨ 'ਚ ਵਿਆਹ ਹੋਣ ਤੋਂ ਬਾਅਦ ਆਪਣੇ ਘਰਵਾਲੇ ਨਾਲ ਤਕਰੀਬਨ ਚਾਰ ਕਾਰੋਬਾਰ ਕੀਤੇ ਪਰ ਕਿਸਮਤ 'ਚ ਬੁਟੀਕ ਦੇ ਕਾਰੋਬਾਰ ਤੋਂ ਕਰੋੜਾਂ ਰੁਪਏ ਕਮਾਉਣਾ ਲਿਖਿਆ ਸੀ।ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੇ ਵਿਚਾਰ ਸਾਡੇ ਨਾਲ ਸਾਂਝੇ ਜ਼ਰੂਰ ਕਰਿਓ।
Bhot sohni galbaat c bhen ji so proud of u dona bhena te. So good
Thanku rupinder mam sanu bahut himmat mildi eda de podcast dekh k ❤❤
Bhut Hosla aoda podcast sunn k
Full motivational podcast 🙌
Very nice man great job 🎉
Very good Aman madam ji . Very very thanks rupinder ji
Bilkul aman Dee Mai thnu grow krde dekhyea 💐Mai v Sriganganagar t hi aa
Aman name waleyea kol ik wakhra jnoon hunda kuj na hunde hoye v kuj krn da jazba .ahna nu haran nhi denda .❤ straight forward jo dil ch ohi mooh te no dikhawa
Amans hunde hi great te strong ne❤ proud of you.
Nice 👍
ਵਾਹ ਜੀ ਰੁਪਿੰਦਰ ਕੌਰ ਭੈਣ ਜੀ ਅੱਜ ਦੀ ਇੰਟਰਵਿਊ ਨੇ ਤਾਂ ਸਿਰਾ ਹੀ ਲਾ ਤਾ
Each n everything is relatable..lg rahya c meri e story chal rahi h,,baht questions da answer milya ,,1-1sec nu m dhayan nal sunya jwa skip ni kita,, really appreciable.. God bless you ❤
Very nice thought
Best wishes ❤❤
Tusi kus jaga rane oo
ਇਸ podcast ਨੂੰ ਇੰਨਾ ਪਿਆਰ ਦੇਣ ਲਈ ਦਿਲੋਂ Thank You! ❤️ ਮੇਰੇ ਲਈ ਇਹ ਸਿਰਫ਼ ਇੱਕ podcast ਨਹੀਂ, ਸਗੋਂ ਆਪਣੀ journey ਅਤੇ ਆਪਣੇ ਦਿਲ ਦੀਆਂ ਕੁਝ ਗੱਲਾਂ ਤੁਹਾਡੇ ਨਾਲ share ਕਰਨ ਦਾ ਇੱਕ ਬਹੁਤ ਹੀ personal ਤੇ special experience ਸੀ। ਜਿਨ੍ਹਾਂ ਨੇ ਆਪਣਾ precious time ਕੱਢ ਕੇ ਇਸਨੂੰ ਸੁਣਿਆ, ਪਿਆਰ ਦਿੱਤਾ, ਆਪਣੀਆਂ ਗੱਲਾਂ share ਕੀਤੀਆਂ ਤੇ ਮੈਨੂੰ encourage ਕੀਤਾ—ਤੁਹਾਡੇ ਹਰ ਇੱਕ ਦਾ ਦਿਲੋਂ ਧੰਨਵਾਦ। 🤍✨ ਤੁਹਾਡਾ ਪਿਆਰ ਤੇ support ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ❤️
So beautiful gbu g awesome ❤❤❤g
Very nice madam ji ❤❤❤❤
Very nice ji 👌 ਮੈਂ bahut khush haia God bless you 🙏
Well done 🎉
ਬਹੁਤ ਵਧੀਆ ਪੌਡਕਾਸਟ ਲੱਗਾ ਅਮਨਦੀਪ ਭੈਣ ਅਤੇ ਰੁਪਿੰਦਰ ਭੈਣ ਦੀਆਂ ਗੱਲਾਂ ਤੋਂ ਬਹੁਤ ਮੋਟੀਵੇਸ਼ਨ ਵੀ ਮਿਲੀ❤ ਅਸੀਂ ਵੀ ਗੰਗਾਨਗਰ ਏਰੀਏ ਤੋਂ ਹੀ ਹਾਂ,, ਇਸੇ ਆਸ ਨਾਲ ਇਸੇ ਤਰਾਂ ਰਾਹ ਤੇ ਤੁਰ ਰਹੇ ਹਾਂ ਕਿ ਜਲਦੀ ਹੀ ਸਾਡਾ ਵੀ ਸੁਫਨਾ ਸੱਚ ਹੋਵੇਗਾ❤❤
ਬਹੁਤ ਖੁਸ਼ੀ ਹੋਈ ਪੋਡਕਾਸਟ ਦੇਖ ਕੇ ❤
ਸੱਚੀ ਬਹੁਤ ਟਾਈਮ ਤੋ ਮੈਂ ਇਹਨਾਂ ਦੇ ਪੇਜ ਨੂੰ ਦੇਖਦੀ ਹਾਂ ਬਹੁਤ ਸੋਹਣੇ ਸੂਟ ਹੁੰਦੇ ਭੈਣ ਦੇ ਬਹੁਤ ਵਧੀਆ ਲੱਗਿਆ ਤੁਹਾਡੀ ਗੱਲਬਾਤ ਸੁਣ ਕੇ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇਂ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
❤️❤️❤️❤️❤️❤️🫡🫡🫡🫡🫡
Very good podcast
So motivated ❤
Full motivational video
Thank you so much Rupinder Mam for this type of podcast 🎉❤